"ਸਮਾਜਿਕ ਵਿਗਿਆਨ (Social Sciences) ਵਿੱਚ ਬੁਨਿਆਦੀ ਸੰਕਲਪ ਤਾਕਤ (Power) ਹੈ।"
(ਬਰਟਰੈਂਡ ਰਸਲ, 'ਤਾਕਤ (Power): ਇੱਕ ਨਵਾਂ ਸਮਾਜਿਕ ਵਿਸ਼ਲੇਸ਼ਣ', ਪੰਨਾ 26)
ਅਸੀਂ ਤਾਕਤ ਬਾਰੇ ਜਾਣਨ ਲਈ ਧਰਮ ਅਤੇ ਸਾਰੇ ਸਮਾਜਿਕ ਵਿਗਿਆਨਾਂ ਦਾ ਅਧਿਐਨ ਕਰਦੇ ਹਾਂ। ਤਾਕਤ ਕਿਸ ਕੋਲ ਹੋਵੇਗੀ? ਉਨ੍ਹਾਂ ਕੋਲ ਤਾਕਤ ਕਿਉਂ ਹੋਵੇਗੀ? ਇਹ ਤਾਕਤ ਕੀ ਰੂਪ ਧਾਰਨ ਕਰੇਗੀ? ਦੁਰਵਰਤੋਂ ਨੂੰ ਰੋਕਣ ਲਈ ਕਿਹੜੇ ਸਮਝੌਤੇ ਹੋਣਗੇ। ਇਹ ਕਦੋਂ ਹੋਵੇਗਾ? ਇਹ ਸਾਰੇ ਸਮਾਜਿਕ ਵਿਗਿਆਨਾਂ ਅਤੇ ਧਰਮ ਲਈ ਬੁਨਿਆਦੀ ਸਵਾਲ ਹਨ।
ਸਿੱਖਾੰ ਦਾ
ਪਾਤਸ਼ਾਹੀ ਦਾਵਾ ਇਨ੍ਹਾਂ ਮੂਲ ਸੰਕਲਪਾਂ ਦੀ ਵਿਆਖਿਆ ਦੇ ਆਧਾਰ ਤੇ ਹੈ।